ਆਪ ਦੇ ਝੂਠੇ ਪ੍ਰਚਾਰ ਨਾਲ ਗੁੰਮਰਾਹ ਨਾ ਹੋਵੋ, ਉਨ•ਾਂ ਦੇ ਔਕਸੀਮੀਟਰ ਤੁਹਾਨੂੰ ਕੋਵਿਡ ਹੋਣ ਬਾਰੇ ਨਹੀਂ ਦੱਸਣਗੇ- ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ

ਅੰਗ ਕੱਢਣ ਬਾਰੇ ਝੂਠੀਆਂ ਵੀਡੀਓਜ਼ ਤੋਂ ਲੋਕਾਂ ਨੂੰ ਸੁਚੇਤ ਕੀਤਾ, ਕਿਹਾ ਕੇਵਲ ਸਮੇਂ ਸਿਰ ਟੈਸਟਿੰਗ ਤੁਹਾਨੂੰ ਬਚਾਏਗੀ   ਚੰਡੀਗੜ•, 5 ਸਤੰਬਰ। ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਕਾਰਨ ਗੁੰਮਰਾਹ ਨਾ ਹੋਣ ਅਤੇ ਝੂਠੀ ਵਾਹ-ਵਾਹ ਵਿੱਚ ਨਾ ਪੈਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸੂਬੇ ਦੇ ਲੋਕਾਂ … Continue reading ਆਪ ਦੇ ਝੂਠੇ ਪ੍ਰਚਾਰ ਨਾਲ ਗੁੰਮਰਾਹ ਨਾ ਹੋਵੋ, ਉਨ•ਾਂ ਦੇ ਔਕਸੀਮੀਟਰ ਤੁਹਾਨੂੰ ਕੋਵਿਡ ਹੋਣ ਬਾਰੇ ਨਹੀਂ ਦੱਸਣਗੇ- ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ